Wikipedia

Search results

Thursday 5 March 2020

ਹੁਣੇ ਹੁਣੇ ਹਵਾ ਦੇ ਵਿਚ ਉਡਦਾ ਹਵਾਈ ਜਹਾਜ ਹੋਇਆ ਕਰੇਸ਼ ਕਈ ਮੌਤਾਂ ਛਾਇਆ ਸੋਗ




ਹੁਣੇ ਹੁਣੇ ਹਵਾ ਦੇ ਵਿਚ ਉਡਦਾ ਹਵਾਈ ਜਹਾਜ ਹੋਇਆ ਕਰੇਸ਼ ਕਈ ਮੌਤਾਂ ਛਾਇਆ ਸੋਗ


ਅਸੀਂ ਹਰ ਰੋਜ ਨਵੀਂ ਤੋਂ ਨਵੀਂ ਖ਼ਬਰ ਸਭ ਤੋਂ ਪਹਿਲਾਂ ਅਸੀਂ ਆਪਣੇ ਪੈਜ ਤੇ ਅਪਡੇਟ ਕਰਦੇ ਰਹਿੰਦੇ ਹਾਂ ਤਾਂ ਕਿ ਹਰ ਜਾਣਕਾਰੀ ਸਭ ਤੋਂ ਪਹਿਲਾਂ ਤਹਾਨੂੰ ਮਿਲ ਸਕੇ । ਅਸੀਂ ਜੋ ਵੀ ਪੋਸਟਾਂ ਪਾਉਂਦੇ ਹਾਂ ਉਹ ਸਾਰੀਆਂ ਹੀ ਕੰਮ ਦੀਆਂ ਹੁੰਦੀਆਂ ਹਨ ਇਸ ਲਈ ਤੁਸੀਂ ਪੋਸਟ ਨੂੰ ਸੇਅਰ ਕਰਕੇ ਸਾਡਾ ਵੀ ਮਾਣ ਵਧਾ ਦਿਓ ਜੀ।
ਖ਼ਬਰ ਅਮਰੀਕਾ ਤੋਂ ਹੈ ਜਿਥੇ ਕਿ ਤੂਫ਼ਾਨ ਆਉਣ ਦੇ ਕਾਰਨ ਬਹੁਤ ਹੀ ਭਾਰੀ ਤਬਾਹੀ ਮੱਚ ਚੁੱਕੀ ਹੈ ਇਸਦੇ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਵੀ ਹੋ ਚੁਕੀ ਹੈ ।
ਟੇਨਸੀ ਏਰੀਆ ਦਾ ਤੂਫ਼ਾਨ ਦੇ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਿਸਦੇ ਵਿਚ ਜਖਮੀ ਲੋਕਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਇਸ ਤੂਫ਼ਾਨ ਦੀ ਹਵਾ ਏਨੀ ਕ ਤੇਜ਼ ਸੀ ਕੇਦੁਕਾਨਾਂ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਤੇ
ਹਵਾ ਦੇ ਵਿਚ ਉੱਡਦਾ ਜਹਾਜ਼ ਵੀ ਕਰੇਸ਼ ਹੋ ਗਿਆ ਇਸ ਜਹਾਜ਼ ਚ ਯਾਰਤਾ ਕਰਦੇ ਸਾਰੇ ਹੀ ਲੋਕਾਂ ਦੀ ਮੌਤ ਹੋ ਗਈ, ਮਰਨ ਵਾਲੀਆਂ ਦੀ ਗਿਣਤੀ ਅਜੇ ਤਕ ਘੋਸ਼ਤ ਨਹੀਂ ਕੀਤੀ ਗਈ ਹੈ। ਇਸ ਤੂਫ਼ਾਨ ਨੇ ਬਹੁਤ ਹੀ ਤਬਾਹੀ ਮਚਾ ਦਿੱਤੀ ਸੜਕਾਂ ਵਾਲੀਆਂ ਗੱਡੀਆਂ ਹਵਾ ਦੇ ਵਿਚ ਉੱਡ ਗਈਆਂ ਜਿਵੇਂ ਹੀ ਜਹਾਜ਼ ਥੱਲੇ ਡਿੱਗਿਆ ਤਾਂ ਜਮੀਨ ਤੇ ਵੀ ਬਹੁਤ ਨੁਕਸਾਨ ਹੋ ਗਿਆ।
1
ਟੇਨਸੀ ਨੇ ਐਮਰਿਜੇਂਸੀ ਸਰਵਿਸ ਦੀ ਸੇਵਾ ਤਰੁੰਤ ਹੀ ਸ਼ੁਰੂ ਕਰ ਦਿਤੀ ਮੌਕੇ ਤੇ ਹੀ ਜਖਮੀ ਲੋਕਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾ ਦਿੱਤਾ। ਇਸ ਤੂਫ਼ਾਨ ਦੇ ਕਾਰਨ ਲੋਕਾਂ ਦੇ ਵਿਚ ਡਰ ਫੈਲ ਗਿਆ ਹੈ। ਮੀਡੀਆ ਦੇ ਅਨੁਸਾਰ ਤੂਫ਼ਾਨ ਨੇ ਬਹੁਤ ਬਿਲਡਿਗਾ ਦਾ ਵੀ ਨੁਕਸਾਨ ਕੀਤਾ ਤੇ ਬਹੁਤ ਸਾਰੇ ਲੋਕ ਮਲਵੇ ਦੇ ਹੇਠ ਆ ਕੇ ਮਰ ਗਏ।

No comments:

Post a Comment

ਹੁਣੇ ਹੁਣੇ ਹਵਾ ਦੇ ਵਿਚ ਉਡਦਾ ਹਵਾਈ ਜਹਾਜ ਹੋਇਆ ਕਰੇਸ਼ ਕਈ ਮੌਤਾਂ ਛਾਇਆ ਸੋਗ

ਹੁਣੇ ਹੁਣੇ ਹਵਾ ਦੇ ਵਿਚ ਉਡਦਾ ਹਵਾਈ ਜਹਾਜ ਹੋਇਆ ਕਰੇਸ਼ ਕਈ ਮੌਤਾਂ ਛਾਇਆ ਸੋਗ On ਹੁਣੇ ਹੁਣੇ ਹਵਾ ਦੇ ਵਿਚ ਉਡਦਾ ਹਵਾਈ ਜਹਾਜ ਹੋਇਆ ਕਰੇਸ਼ ਕਈ ਮੌਤਾਂ ਛਾਇਆ ਸੋਗ ...