ਮਾੜੀ ਸੋਚ ਵਾਲੇ ਨੇ ਕੀਤੀ ਵੀਡੀਓ ਵਾਇਰਲ ਲਾਵਾਂ ਲੈਂਦੀ ਲਾੜੀ ਤੋਂ ਹੋ ਗਿਆ ਗ਼ਲਤ ਕੰਮ

ਆਏ ਦਿਨ ਹੀ ਨਵੀਆਂ ਖ਼ਬਰਾਂ ਬਣ ਕੇ ਆ ਰਹੀਆ ਹਨ ਜਿਨਾਂ ਤੇ ਭਰੋਸਾ ਕਰਨਾ ਕਰਨਾ ਸਾਡੇ ਲਈ ਮੁਸ਼ਕਿਲ ਬਣਦਾ ਜਾ ਰਿਹਾ ਹੈ ਪਰ ਅਸੀਂ ਆਪਣੇ ਫ਼ਰਜ਼ਾਂ ਨੂੰ ਮੰਨਦੇ ਹੋਏ ਕਦੇ ਵੀ ਕੋਈ ਗਲਤ ਜਾਣਕਾਰੀ ਨਹੀਂ ਦਿੰਦੇ ਇਹ ਖ਼ਬਰ ਬਿਲਕੁੱਲ ਸੱਚੀ ਹੈ ਸੋਸ਼ਲ ਮੀਡਿਆ ਇਕ ਅਜਿਹੀ ਚੀਜ਼ ਹੈ ਜੋ ਕਿ ਹਰ ਖ਼ਬਰ ਨੂੰ ਅੱਗ ਵਾਂਗ ਫੈਲਾ ਦਿੰਦੀ ਹੈ
ਅੱਜ ਤੁਸੀਂ ਵੀ ਦੇਖ ਕੇ ਹੈਰਾਨ ਹੀ ਜਾਵੋਗੇ ਇਹ ਖ਼ਬਰ ਪੜ ਕੇ ਅੱਜ ਇਕ ਕੁੜੀ ਨੇ ਵਿਆਹ ਵਾਲੇ ਦਿਨ ਗੁਰੂ ਘਰ ਦੇ ਕੀਤੀ ਅਜਿਹੀ ਹਰਕਤ ਕਿ ਖ਼ਬਰ ਵਾਇਰਲ ਹੋ ਗਈ।
ਇਹ ਖ਼ਬਰ ਬਠਿੰਡਾ ਦੀ ਜਿਥੇ ਕਿ ਵਿਆਹ ਦੀਆਂ ਰਸਮਾਂ ਗੁਰੂ ਘਰ ਵਿਚ ਚਲ ਰਹੀਆਂ ਸਨ ਕਿ ਅਚਾਨਕ ਹੀ ਲਾਵਾਂ ਲੈਂਦੇ ਸਮੇ ਜਦੋ ਕੁੜੀ ਉੱਠੀ ਤਾਂ ਉਸਦਾ ਸੂਟ ਦੀ ਫਿਟਿੰਗ ਟੈਟ ਹੋਣ ਕਰਕੇ ਪਾਟ ਗਿਆ ਇਹ ਸਭ ਕੁਜ਼ ਇਕ ਮੁੰਡਾ ਆਪਣੇ ਮੋਬਾਈਲ ਦੇ ਵਿਚ ਵੀਡੀਓ ਬਣਾ ਰਿਹਾ ਸੀ ਤੇ ਸਭ ਰਿਕਾਰਡ ਕਰ ਲਿਆ ਮੌਕੇ ਤੇ ਹੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਓਥੇ ਹੋਰ ਕੱਪੜੇ ਪਵਾ ਦਿਤੇ ਪਰ ਉਸ ਵਿਅਕਤੀ ਨੇ ਉਹ ਵੀਡੀਓ ਦੀ ਕਲਿਪ ਨੈੱਟ ਤੇ ਅਪਲੋਡ ਕਰ ਦਿਤੀ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਪਰ ਗੱਲ ਆਪਣੇ ਪੰਜਾਬ ਦੀ ਹੈ ਕਿ ਲੋਕ ਕੁਜ਼ ਵੀ ਸ਼ਰਮ ਨਹੀਂ ਕਰਦੇ ਕਿ ਕਿਸੇ ਦੀ ਵੀਡੀਓ ਗ਼ਲਤ ਸੇਅਰ ਕਰਕੇ ਉਸਦੀ ਕਿੰਨੀ ਬੇਜ਼ਤੀ ਹੁੰਦੀ ਹੈ ਉਹ ਤਾਂ ਉਹੀ ਕੁੜੀ ਹੀ ਜਾਣਦੀ ਹੈ ਸਾਡੀ ਬੇਨਤੀ ਹੈ ਕਿ ਅਗਰ ਏਦਾਂ ਦੀ ਕੋਈ ਵੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਕਦੇ ਵੀ ਸੇਅਰ ਨਾ ਕਰੀਓ ਕਿਉਂ ਕਿ ਸੇਅਰ ਕਰਨ ਨਾਲ ਹੀ ਵੀਡੀਓ ਵਾਇਰਲ ਹੋ ਜਾਂਦਾ ਹੈ । ਸਾਡੇ ਨਾਲ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਹਰ ਨਵੀਂ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡਾ ਪੈਜ ਜਰੂਰ ਲਾਈਕ ਕਰੋ।